cover image: ਉਨ੍ਹਾਂ ਨੂੰ ਚੌਲ਼ ਖਾਣ ਦਿਓ

20.500.12592/fqz66f7

ਉਨ੍ਹਾਂ ਨੂੰ ਚੌਲ਼ ਖਾਣ ਦਿਓ

27 Apr 2024

ਬਜ਼ਾਰ, ਮਸ਼ੀਨੀਕਰਣ ਅਤੇ ਵਰਖਾ ਦੇ ਬਦਲਦੇ ਪੈਟਰਨ ਇਨ੍ਹਾਂ ਸਾਰੇ ਕਾਰਨਾਂ ਨੇ ਮਿਲ਼ ਕੇ ਖੇਤੀ-ਵਿਭਿੰਨਤਾ ਨੂੰ ਮਹੱਤਵਪੂਰਨ ਨੁਕਸਾਨ ਪਹੁੰਚਾਇਆ ਹੈ। ਇਸ ਦਾ ਮੁਕਾਬਲਾ ਕਰਨ ਲਈ, ਤਿਰੂਵੰਨਾਮਲਾਈ ਦੇ ਕਿਸਾਨ ਝੋਨੇ ਦੀਆਂ ਦੇਸੀ ਕਿਸਮਾਂ ਨੂੰ ਮੁੜ ਸੁਰਜੀਤ ਕਰ ਰਹੇ ਹਨ ਅਤੇ ਉਨ੍ਹਾਂ ਫ਼ਸਲਾਂ ਦੀ ਪੈਦਾਵਾਰ ਨੂੰ ਹੱਲ੍ਹਾਸ਼ੇਰੀ ਦੇ ਰਹੇ ਹਨ ਜੋ ਬਾਰਸ਼ ਆਧਾਰਿਤ ਜ਼ਮੀਨ ਲਈ ਵਧੇਰੇ ਢੁਕਵੀਆਂ ਹਨ

Authors

Aparna Karthikeyan,M. Palani Kumar,P. Sainath,Kamaljit Kaur

Published in
India
Rights
© Aparna Karthikeyan,M. Palani Kumar,P. Sainath,Kamaljit Kaur