cover image: ਤਾਲਾਬੰਦੀ ਦੀ ਭੇਂਟ ਚੜ੍ਹਿਆ ਕਾਲੂ ਦਾਸ ਦਾ ਕੂੜਾ ਚੁਗਣ ਦਾ ਕੰਮ ਵੀ

20.500.12592/t3fp04

ਤਾਲਾਬੰਦੀ ਦੀ ਭੇਂਟ ਚੜ੍ਹਿਆ ਕਾਲੂ ਦਾਸ ਦਾ ਕੂੜਾ ਚੁਗਣ ਦਾ ਕੰਮ ਵੀ

16 Sep 2023

ਕਾਲੂ ਦਾਸ ਨਵਿਆਉਣਯੋਗ ਚੀਜ਼ਾਂ ਇਕੱਤਰ ਕਰਨ ਲਈ ਆਪਣੇ ਪਿੰਡ ਤੋਂ ਕੋਲ਼ਕਾਤਾ ਜਾਂਦੇ ਹਨ। ਉਨ੍ਹਾਂ ਨੇ ਕੁਝ ਹਫ਼ਤੇ ਪਹਿਲਾਂ ਦੁਬਾਰਾ ਚੱਕਰ ਲਗਾਉਣੇ ਸ਼ੁਰੂ ਕੀਤੇ। ਪਰ, ਇਹ ਕੰਮ ਸੰਕਟ ਵਿੱਚ ਹੈ, ਕਮਾਈ ਬਹੁਤ ਘੱਟ ਹੈ, ਉਨ੍ਹਾਂ ਦੀ ਪਤਨੀ ਦੀ ਨੌਕਰੀ ਵੀ ਖੁੱਸ ਗਈ ਹੈ ਅਤੇ ਉਨ੍ਹਾਂ ਦਾ ਪਰਿਵਾਰ ਜਿਊਂਦੇ ਰਹਿਣ ਲਈ ਸੰਘਰਸ਼ ਕਰ ਰਿਹਾ ਹੈ

Authors

Puja Bhattacharjee,Sharmila Joshi,Kamaljit Kaur

Published in
India
Rights
© Puja Bhattacharjee,Sharmila Joshi,Kamaljit Kaur