cover image: ਬਰਫ਼ ਤੇ ਤਪਸ਼ ਵਿਚਾਲੇ ਫਸ ਕੇ ਰਹਿ ਜਾਂਦੇ ਹਨ ਬਕਰਵਾਲ ਭਾਈਚਾਰੇ

20.500.12592/dt7d3z

ਬਰਫ਼ ਤੇ ਤਪਸ਼ ਵਿਚਾਲੇ ਫਸ ਕੇ ਰਹਿ ਜਾਂਦੇ ਹਨ ਬਕਰਵਾਲ ਭਾਈਚਾਰੇ

16 Sep 2023

2023 ਦੀਆਂ ਗਰਮੀਆਂ ਵਿੱਚ, ਜੰਮੂ ਵਿੱਚ ਬਹੁਤ ਜ਼ਿਆਦਾ ਤਪਸ਼ ਪੈਣ ਕਾਰਨ, ਆਜੜੀਆਂ ਨੇ ਹਿਮਾਲਿਆ ਦੇ ਉੱਚੇ ਪਹਾੜਾਂ ਦੀ ਯਾਤਰਾ ਕਰਨ ਦਾ ਫ਼ੈਸਲਾ ਕੀਤਾ। ਪਰ ਉੱਥੇ ਸਥਿਤ ਚਰਾਂਦਾਂ ਵਿੱਚ ਪੈ ਰਹੀ ਅਸਧਾਰਨ ਠੰਡ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕੀ ਰੱਖਿਆ। ਮੌਸਮ ਸੁਧਰਣ ਦੀ ਇਸੇ ਉਡੀਕ ਦਰਮਿਆਨ, ਉਨ੍ਹਾਂ ਵਿੱਚੋਂ ਕਈ ਆਜੜੀਆਂ ਦੇ ਪਸ਼ੂ ਬੇਮੌਸਮੀ ਮੀਂਹ ਵਿੱਚ ਜਿਊਂਦੇ ਨਾ ਰਹਿ ਸਕੇ

Authors

Muzamil Bhat,Sanviti Iyer,Kamaljit Kaur

Published in
India
Rights
© Muzamil Bhat,Sanviti Iyer,Kamaljit Kaur