cover image: ਚਮੜਾ ਬਣਿਆ ਗਵਾਹ ਕਹਾਣੀਆਂ ਦਾ

20.500.12592/rq88pk

ਚਮੜਾ ਬਣਿਆ ਗਵਾਹ ਕਹਾਣੀਆਂ ਦਾ

14 Sep 2023

ਤੋਲਪਾਵਕੂਤੁ ਕੱਠਪੁਤਲੀ ਬਣਾਉਣਾ ਇੱਕ ਦੁਰਲੱਭ ਕਲਾ ਹੈ ਜਿਸਨੂੰ ਬਣਾਉਣ ਵਾਸਤੇ ਤੇ ਇਹਨਾਂ ਰੂਹਾਨੀ ਬੁੱਤਾਂ ਨੂੰ ਘੜ੍ਹਨ ਵਾਸਤੇ ਮੱਝ ਅਤੇ ਬੱਕਰੀ ਦੀ ਚਮੜੀ ਇਸਤੇਮਾਲ ਹੁੰਦੀ ਹੈ। ਇਹ ਕਲਾਕਾਰੀ ਹੁਣ ਮਾਲਾਬਾਰ ਖਿੱਤੇ ਦੀਆਂ ਔਰਤਾਂ ਵੱਲੋਂ ਵੀ ਕੀਤੀ ਜਾ ਰਹੀ ਹੈ

Authors

Sangeeth Sankar,Archana Shukla,Arshdeep Arshi

Published in
India
Rights
© Sangeeth Sankar,Archana Shukla,Arshdeep Arshi