cover image: ਭਾਰਤੀ ਜਮਾਤਾਂ ਬਾਰੇ ਪਾਰੀ ਬੁਲੇਟਿਨ

20.500.12592/6gj114

ਭਾਰਤੀ ਜਮਾਤਾਂ ਬਾਰੇ ਪਾਰੀ ਬੁਲੇਟਿਨ

9 Sep 2023

ਅਧਿਆਪਕ ਦਿਵਸ ਦੇ ਮੌਕੇ 'ਤੇ, ਪਾਰੀ ਲਾਈਬ੍ਰੇਰੀ ਪੇਂਡੂ ਸਿੱਖਿਆ 'ਤੇ ਖ਼ੋਜ ਵੱਲ ਸਾਡਾ ਧਿਆਨ ਖਿੱਚਦੀ ਹੈ। ਖੇਤਰੀ ਅਧਿਐਨਾਂ ਤੋਂ ਪ੍ਰਾਪਤ ਅੰਕੜਿਆਂ ਅਤੇ ਵੱਖ-ਵੱਖ ਉਦਾਹਰਣਾਂ ਰਾਹੀਂ ਸਿੱਖਿਆ ਪ੍ਰਣਾਲੀ ਤੇ ਜ਼ਮੀਨੀ ਪੱਧਰ 'ਤੇ ਨੀਤੀ ਅਤੇ ਕਾਨੂੰਨ ਦੀ ਖੇਡ ਦੀ ਅਸਲ ਤਸਵੀਰ ਸਪੱਸ਼ਟ ਹੋ ਜਾਂਦੀ ਹੈ

Authors

PARI Library,Kamaljit Kaur

Published in
India
Rights
© PARI Library,Kamaljit Kaur