cover image: ‘ਤਸਵੀਰਾਂ ਰਾਹੀਂ ਆਪਣੀਆਂ ਕਹਾਣੀਆਂ ਕਹਿਣ ਮੇਰੇ ਵਿਦਿਆਰਥੀ’

20.500.12592/rhhq4x

‘ਤਸਵੀਰਾਂ ਰਾਹੀਂ ਆਪਣੀਆਂ ਕਹਾਣੀਆਂ ਕਹਿਣ ਮੇਰੇ ਵਿਦਿਆਰਥੀ’

8 Sep 2023

ਇਹ ਪਾਰੀ ਦੇ ਫ਼ੋਟੋਗ੍ਰਾਫ਼ਰ ਐੱਮ. ਪਲਾਨੀ ਕੁਮਾਰ ਦੀਆਂ ਵਰਕਸ਼ਾਪ ਕਲਾਸਾਂ ਹਨ, ਜਿੱਥੇ ਸਫ਼ਾਈ ਕਰਮੀਆਂ, ਮਛਵਾਰਨਾਂ ਤੇ ਮਿਹਨਤਕਸ਼ਾਂ ਦੇ ਬੱਚਿਆਂ ਨੂੰ ਪਹਿਲੀ ਵਾਰ ਕੈਮਰਾ ਸੰਭਾਲਣ ਦਾ ਮੌਕਾ ਮਿਲ਼ਿਆ

Authors

M. Palani Kumar,Arshdeep Arshi

Published in
India
Rights
© M. Palani Kumar,Arshdeep Arshi