cover image: 'ਦਿੱਲੀ ਨੂੰ ਅਖ਼ੀਰ ਡੁਬੋਇਆ ਕਿਹਨੇ?'

20.500.12592/s6mcg0

'ਦਿੱਲੀ ਨੂੰ ਅਖ਼ੀਰ ਡੁਬੋਇਆ ਕਿਹਨੇ?'

7 Sep 2023

8 ਸਤੰਬਰ, 2023 ਨੂੰ ਮੇਜ਼ਬਾਨੀ ਦੀ ਜੀ-20 ਬੈਠਕ ਦੀ ਤਿਆਰੀ ਲਈ ਰਾਜਧਾਨੀ ਦਿੱਲੀ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਹਾਂ ਇਹਦਾ ਨਵਾਂ ਰੂਪ ਹਰ ਕਿਸੇ ਵਾਸਤੇ ਨਹੀਂ ਹੈ। ਯਮੁਨਾ ਹੜ੍ਹ ਤੋਂ ਪ੍ਰਭਾਵਤ ਅਤੇ ਵਿਕਾਸ-ਪ੍ਰੋਜੈਕਟਾਂ ਤਹਿਤ ਉਜਾੜੇ ਦਿੱਲੀ ਵਾਸੀ, ਜੋ ਸੜਕਾਂ 'ਤੇ ਰਾਤਾਂ ਕੱਟਣ ਨੂੰ ਮਜ਼ਬੂਰ ਹਨ, ਨੂੰ 'ਆਸ-ਪਾਸ ਨਜ਼ਰ ਵੀ ਨਾ ਆਉਣ' ਦੇ ਹੁਕਮ ਦਿੱਤੇ ਗਏ ਹਨ

Authors

Shalini Singh,Priti David,Kamaljit Kaur

Published in
India
Rights
© Shalini Singh,Priti David,Kamaljit Kaur