cover image: ਬੱਚਿਆਂ ਤੱਕ ਪਹੁੰਚ ਬਣਾਉਣ ਵਾਲ਼ਾ ਅਧਿਆਪਕ

20.500.12592/c1jqjr

ਬੱਚਿਆਂ ਤੱਕ ਪਹੁੰਚ ਬਣਾਉਣ ਵਾਲ਼ਾ ਅਧਿਆਪਕ

4 Sep 2023

ਖ਼ਾਨਾਬਦੋਸ਼ ਪਰਿਵਾਰ ਚਰਾਂਦਾਂ ਦੀ ਭਾਲ਼ ਵਿੱਚ ਜਦੋਂ ਹਿਮਾਲਿਆ ਦੇ ਉਪਰਲੇ ਇਲਾਕਿਆਂ ਵੱਲ ਨੂੰ ਪ੍ਰਵਾਸ ਕਰਦੇ ਹਨ ਤਾਂ ਉਹ ਆਪਣੇ ਬੱਚਿਆਂ ਨੂੰ ਵੀ ਨਾਲ਼ ਲੈ ਜਾਂਦੇ ਹਨ। ਉਸ ਦੌਰਾਨ ਅਲੀ ਮੁਹੰਮਦ ਜਿਹੇ ਅਧਿਆਪਕ ਘੁੰਮ-ਘੁੰਮ ਕੇ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਂਦੇ ਹਨ ਤਾਂ ਕਿ ਉਨ੍ਹਾਂ ਦੀ ਪੜ੍ਹਾਈ ਦਾ ਹਰਜਾ ਨਾ ਹੋਵੇ। ਅਧਿਆਪਕ ਦਿਹਾੜੇ ਮੌਕੇ ਇੱਕ ਸਮਰਪਤ ਅਧਿਆਪਕ ਦੀ ਕਹਾਣੀ

Authors

Priti David,Vishaka George,Kamaljit Kaur

Published in
India
Rights
© Priti David,Vishaka George,Kamaljit Kaur