cover image: ਬੀਰਭੂਮ ਦੇ ਡੋਕਰਾ ਕਲਾਕਾਰ ਦੀ ਕਹਾਣੀ

20.500.12592/65wvq9

ਬੀਰਭੂਮ ਦੇ ਡੋਕਰਾ ਕਲਾਕਾਰ ਦੀ ਕਹਾਣੀ

27 Aug 2023

ਪੀਜੂਸ਼ ਮੰਡਲ ਮੋਮ ਕਾਸਟਿੰਗ ਵਿਧੀ ਨਾਲ਼ ਧਾਤੂ ਦੀਆਂ ਮੂਰਤੀਆਂ ਬਣਾਉਂਦੇ ਹਨ। ਪਰ ਡੋਕਰਾ ਕਲਾਕਾਰ ਇਸ ਸਮੇਂ ਆਪਣੀ ਕਲਾ ਲਈ ਲੋੜੀਂਦੇ ਕੱਚੇ ਮਾਲ ਅਤੇ ਸਾਜ਼ਗਾਰ ਮਾਹੌਲ ਨੂੰ ਲੈ ਕੇ ਚਿੰਤਤ ਹਨ ਜੋ ਇਸ ਪ੍ਰਕਿਰਿਆ ਵਿੱਚ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ

Authors

Sreyashi Paul,Swadesha Sharma,Kamaljit Kaur

Published in
India
Rights
© Sreyashi Paul,Swadesha Sharma,Kamaljit Kaur