cover image: ਕਰੁਵਾਡੂ: ਕਿਸੇ ਲਈ ਮੁਸ਼ਕ ਕਿਸੇ ਲਈ ਮਜ਼ਾ

20.500.12592/0j95v1

ਕਰੁਵਾਡੂ: ਕਿਸੇ ਲਈ ਮੁਸ਼ਕ ਕਿਸੇ ਲਈ ਮਜ਼ਾ

26 Aug 2023

ਧੁੱਪ, ਲੂਣ ਤੇ ਆਪਣੇ ਹੁਨਰਮੰਦ ਹੱਥਾਂ ਨਾਲ਼ ਤਾਮਿਲਨਾਡੂ ਦੇ ਥੂਥੁਕੁਡੀ ਜ਼ਿਲ੍ਹੇ ਦੀਆਂ ਔਰਤਾਂ ਮੱਛੀ ਨੂੰ ਸੁਕਾਉਂਦੀਆਂ ਤੇ ਸੰਭਾਲ਼ਦੀਆਂ ਹਨ ਅਤੇ ਸੰਭਾਲ਼ਦੀਆਂ ਹਨ ਇਸ ਕੰਮ ਨਾਲ਼ ਜੁੜਿਆ ਜੀਵਨ ਵੀ। ਤੇਰੇਸਪੁਰਮ ਦੀਆਂ ਗਲ਼ੀਆਂ ਵਿੱਚ ਘੁੰਮ ਕੇ ਉਨ੍ਹਾਂ ਲੋਕਾਂ ਦੀ ਗੁੰਝਲਦਾਰ ਦੁਨੀਆ ਨੂੰ ਸਮਝਣ ਦੀ ਇੱਕ ਕੋਸ਼ਿਸ਼

Authors

Aparna Karthikeyan,M. Palani Kumar,P. Sainath,Binaifer Bharucha,Kamaljit Kaur

Published in
India
Rights
© Aparna Karthikeyan,M. Palani Kumar,P. Sainath,Binaifer Bharucha,Kamaljit Kaur