cover image: ਕੀ ਜ਼ਰੂਰੀ ਹੈ ਕਿ ਮੈਂ ਗਾਂਧੀ ਅਤੇ ਅੰਬੇਡਕਰ ਵਿੱਚੋਂ ਇੱਕ ਦੀ ਚੋਣ ਕਰਾਂ?

20.500.12592/b1qt5r

ਕੀ ਜ਼ਰੂਰੀ ਹੈ ਕਿ ਮੈਂ ਗਾਂਧੀ ਅਤੇ ਅੰਬੇਡਕਰ ਵਿੱਚੋਂ ਇੱਕ ਦੀ ਚੋਣ ਕਰਾਂ?

15 Aug 2023

15 ਅਗਸਤ 2023 ਮੌਕੇ, ਪਾਰੀ ਸ਼ੋਭਾਰਾਮ ਗਹਿਰਵਾਰ ਦੀ ਕਹਾਣੀ ਲੈ ਕੇ ਹਾਜ਼ਰ ਹੈ, ਜੋ ਅਜ਼ਾਦੀ ਦੇ ਘੋਲ਼ ਦੌਰਾਨ ਬ੍ਰਿਟਿਸ਼ਾਂ ਦੀ ਗੋਲ਼ੀ ਨਾਲ਼ ਜ਼ਖ਼ਮੀ ਹੋਏ ਸਨ। ਰਾਜਸਥਾਨ ਦੇ ਦਲਿਤ ਭਾਈਚਾਰੇ ਤੋਂ ਆਉਣ ਵਾਲ਼ੇ ਇਹ 97 ਸਾਲਾ ਬਜ਼ੁਰਗ ਆਪਣੇ ਆਪ ਨੂੰ ਗਾਂਧੀਵਾਦੀ ਕਹਿੰਦੇ ਹਨ, ਉਹ ਡਾ. ਅੰਬੇਦਕਰ ਦੇ ਉਪਾਸਕ ਵੀ ਹਨ ਤੇ ਭੂਮੀਗਤ ਇਨਕਲਾਬੀਆਂ ਦਾ ਹਿੱਸਾ ਵੀ। ਪੀ.ਸਾਈਨਾਥ ਦੀ ਕਿਤਾਬ 'ਦਿ ਲਾਸਟ ਹੀਰੋਜ਼, ਫੁੱਟ ਸੋਲਜਰਜ਼ ਆਫ਼ ਇੰਡੀਆਜ਼ ਫ੍ਰੀਡਮ' ਕਿਤਾਬ ਦਾ ਇੱਕ ਅੰਸ਼ ਤੁਹਾਡੇ ਸਾਹਮਣੇ ਪੇਸ਼ ਹੈ, ਇਹ ਕਿਤਾਬ ਪੈਂਗੁਇਨ ਵੱਲੋਂ 2022 ਵਿੱਚ ਪ੍ਰਕਾਸ਼ਤ ਕੀਤੀ ਗਈ

Authors

P. Sainath,Dr. Harpal Singh Pannu

Published in
India
Rights
© P. Sainath,Dr. Harpal Singh Pannu