cover image: ਤੁਲੁਨਾਡੂ ਦੇ ਪਟਾਕਾ ਬਣਾਉਣ ਵਾਲ਼ੇ ਕਾਰੀਗਰ

20.500.12592/04pf2g

ਤੁਲੁਨਾਡੂ ਦੇ ਪਟਾਕਾ ਬਣਾਉਣ ਵਾਲ਼ੇ ਕਾਰੀਗਰ

7 Aug 2023

ਕਰਨਾਟਕ ਦੀ ਸਦਭਾਵਨਾ-ਭਰੀ ਇੱਕ ਪਰੰਪਰਾ ਹੈ, ਜਿਸ ਵਿੱਚ ਮੁਸਲਿਮ ਵਿਅਕਤੀਆਂ ਦੁਆਰਾ ਧਾਰਮਿਕ ਅਤੇ ਸੱਭਿਆਚਾਰਕ ਸਮਾਗਮਾਂ ਲਈ ਪਟਾਕੇ ਬਣਾਉਣ ਅਤੇ ਚਲਾਉਣ ਦੀ ਰਵਾਇਤ ਹੈ। ਇੱਥੇ ਗਰਨਾਲ ਸਾਈਬੇਰ ਅਤੇ ਉਸਦੀ ਅਸਧਾਰਨ ਕਲਾ ਬਾਰੇ ਪੇਸ਼ ਹੈ ਇੱਕ ਫ਼ਿਲਮ

Authors

Faisal Ahmed,Siddhita Sonavane,Kamaljit Kaur

Published in
India
Rights
© Faisal Ahmed,Siddhita Sonavane,Kamaljit Kaur