cover image: ਭੁੱਖ ਜਦੋਂ ਆਂਦਰਾਂ ਲੂਹਣ ਲੱਗੇ

20.500.12592/14ct99

ਭੁੱਖ ਜਦੋਂ ਆਂਦਰਾਂ ਲੂਹਣ ਲੱਗੇ

9 Aug 2023

ਸੰਸਾਰ ਦੇ ਆਦਿਵਾਸੀ ਲੋਕਾਂ ਦੇ ਕੌਮਾਂਤਰੀ ਦਿਵਸ ਮੌਕੇ, ਸਾਬਰ ਆਦਿਵਾਸੀ ਭਾਈਚਾਰੇ ਦੀ ਗੱਲ ਕਰਨੀ ਬਣਦੀ ਹੈ। ਹਾਲਾਂਕਿ ਉਨ੍ਹਾਂ ਨੂੰ ਅਪਰਾਧੀ ਕਬੀਲਾ ਗਰਦਾਨਿਆਂ 70 ਸਾਲ ਬੀਤ ਚੁੱਕੇ ਹਨ ਪਰ ਕਲੰਕ ਅੱਜ ਤੱਕ ਬਰਕਰਾਰ ਹੈ, ਸੰਘਰਸ਼ ਜਾਰੀ ਹੈ ਤੇ ਫ਼ਾਕੇ ਵੀ ਜਾਰੀ ਹਨ। ਇਹ ਲੋਕ ਭੋਜਨ ਤੇ ਰੋਜ਼ੀਰੋਟੀ ਵਾਸਤੇ ਸੁੰਗੜ ਰਹੇ ਜੰਗਲਾਂ ‘ਤੇ ਨਿਰਭਰ ਕਰਦੇ ਹਨ

Authors

Ritayan Mukherjee,Priti David,Kamaljit Kaur

Published in
India
Rights
© Ritayan Mukherjee,Priti David,Kamaljit Kaur