cover image: ਤਾਲਾਬੰਦੀ ਕਾਰਨ ਘਰਾਂ ਵਿੱਚ ਪਸਰੀ ਭੁੱਖ

20.500.12592/d6v8w0

ਤਾਲਾਬੰਦੀ ਕਾਰਨ ਘਰਾਂ ਵਿੱਚ ਪਸਰੀ ਭੁੱਖ

31 Jul 2023

ਪੁਣੇ ਦੇ ਕੋਠਰੁਡ ਦੇ ਵਸਨੀਕ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਹਨ ਜਾਂ ਮਿਊਂਸੀਪਲ ਕਰਮਚਾਰੀ ਹਨ, ਅਤੇ ਇਨ੍ਹਾਂ ਵਿੱਚੋਂ ਜਿਆਦਾਤਰ ਪਰਵਾਸੀ ਹਨ। ਕੋਵਿਡ-19 ਤਾਲਾਬੰਦੀ ਦੌਰਾਨ ਮੁਫ਼ਤ ਮਿਲਣ ਵਾਲੇ ਰਾਸ਼ਨ ਦਾ ਵਾਦਾ ਜ਼ਰੂਰੀ ਨਹੀਂ ਕਿ ਓਹਨਾਂ ਦੇ ਘਰਾਂ ਵਿੱਚ ਖਾਣਾ ਲੈ ਕੇ ਆਵੇ

Authors

Jitendra Maid,Navneet Kaur Dhaliwal

Published in
India
Rights
© Jitendra Maid,Navneet Kaur Dhaliwal