cover image: ਜਦੋਂ ਪੌਣਚੱਕੀਆਂ ਨਿਗਲ਼ਣ ਲੱਗੀਆਂ ਜੈਸਲਮੇਰ ਦੇ ਓਰਾਨਾਂ ਨੂੰ

20.500.12592/mfp1kn

ਜਦੋਂ ਪੌਣਚੱਕੀਆਂ ਨਿਗਲ਼ਣ ਲੱਗੀਆਂ ਜੈਸਲਮੇਰ ਦੇ ਓਰਾਨਾਂ ਨੂੰ

27 Jul 2023

ਸੂਰਜੀ ਅਤੇ ਹਵਾ ਊਰਜਾ ਪੈਦਾ ਕਰਨ ਵਾਲ਼ੀਆਂ ਕੰਪਨੀਆਂ ਹੌਲ਼ੀ-ਹੌਲ਼ੀ ਰਾਜਸਥਾਨ ਦੇ ਓਰਾਨਾਂ ਨੂੰ ਨਿਗਲ਼ ਰਹੀਆਂ ਹਨ। ਇਨ੍ਹਾਂ ਕੁਦਰਤੀ ਘਾਹ ਦੇ ਮੈਦਾਨਾਂ ਨੂੰ ਸਰਕਾਰ ਨੇ ਆਪਣੇ ਰਿਕਾਰਡਾਂ ਵਿੱਚ ਗ਼ਲਤ ਢੰਗ ਨਾਲ਼ ਬੰਜਰ ਭੂਮੀ ਵਜੋਂ ਸ਼੍ਰੇਣੀਬੱਧ ਕਰ ਦਿੱਤਾ ਹੈ। ਊਰਜਾ ਪੈਦਾ ਕਰਨ ਵਾਲ਼ੀਆਂ ਕੰਪਨੀਆਂ ਦੀ ਤੇਜ਼ੀ ਨਾਲ਼ ਵੱਧ ਰਹੀ ਮੌਜੂਦਗੀ ਨੇ ਇਨ੍ਹਾਂ ਓਰਾਨਾਂ ਦੇ ਵਾਤਾਵਰਣ ਅਤੇ ਖੇਤਰ ਦੇ ਲੋਕਾਂ ਦੀ ਰੋਜ਼ੀ-ਰੋਟੀ 'ਤੇ ਨਕਾਰਾਤਮਕ ਪ੍ਰਭਾਵ ਪਾਇਆ ਹੈ

Authors

Priti David,Urja,P. Sainath,Kamaljit Kaur

Published in
India
Rights
© Priti David,Urja,P. Sainath,Kamaljit Kaur