cover image: ਰਣ ਦੇ ਗੀਤ: ਕੱਛੀ ਲੋਕਗੀਤਾਂ ਦਾ ਪਟਾਰਾ

20.500.12592/cmk8wz

ਰਣ ਦੇ ਗੀਤ: ਕੱਛੀ ਲੋਕਗੀਤਾਂ ਦਾ ਪਟਾਰਾ

20 Jul 2023

ਪਾਰੀ ਨੇ ਕੱਛ ਮਹਿਲਾ ਵਿਕਾਸ ਸੰਗਠਨ (ਕੇਐੱਮਵੀਐੱਸ) ਦੇ ਸਹਿਯੋਗ ਨਾਲ਼ ਕੱਛ ਦੇ ਲੋਕ ਸੰਗੀਤ 'ਤੇ ਅਧਾਰਤ ਇਹ ਮਲਟੀਮੀਡੀਆ ਸੰਗ੍ਰਹਿ ਤਿਆਰ ਕੀਤਾ ਹੈ। ਸੰਗ੍ਰਹਿ ਵਿੱਚ ਰਿਕਾਰਡ ਕਰਕੇ ਰੱਖੇ 341 ਗੀਤਾਂ ਵਿੱਚ ਪ੍ਰੇਮ, ਬੇਤਾਬੀ, ਵਿਯੋਗ, ਵਿਆਹ, ਭਗਤੀ, ਮਾਂ-ਭੂਮੀ, ਲਿੰਗਕ ਜਾਗਰੂਕਤਾ, ਲੋਕਤਾਂਤਰਿਕ ਅਧਿਕਾਰਾਂ ਦਾ ਪ੍ਰਗਟਾਵਾ ਤਾਂ ਮਿਲ਼ਦਾ ਹੀ ਹੈ ਅਤੇ ਨਾਲ਼ ਹੀ ਬਿੰਬਾਂ, ਭਾਸ਼ਾਵਾਂ ਤੇ ਸੰਗੀਤ ਜ਼ਰੀਏ ਇਸ ਇਲਾਕੇ ਦੀ ਵੰਨ-ਸੁਵੰਨਤਾ ਦਾ ਵੀ ਪਤਾ ਚੱਲਦਾ ਹੈ। ਗੁਜਰਾਤ ਦੇ ਕਰੀਬ 305 ਗਾਇਕਾਂ ਅਤੇ ਸੰਗੀਤਕਾਰਾਂ ਦੇ ਇੱਕ ਗ਼ੈਰ-ਪੇਸ਼ੇਵਰ ਸਮੂਹ ਨੇ ਵੱਖ-ਵੱਖ ਸਾਜ਼ਾਂ ਤੇ ਸੰਗੀਤਕ ਰੂਪਾਂ ਰਾਹੀਂ ਇਸ ਸੰਗ੍ਰਹਿ ਨੂੰ ਹੋਰ ਅਮੀਰ ਬਣਾਉਣ ਵਿੱਚ

Authors

PARI Contributors ,Kamaljit Kaur

Published in
India
Rights
© PARI Contributors ,Kamaljit Kaur