ਕ੍ਰਿਕਟ ਦੀ ਖੇਡ ਵਿੱਚ, ਚਮਕਦਾਰ ਲਾਲ ਗੇਂਦ ਕੇਂਦਰ ਵਿੱਚ ਹੁੰਦੀ ਹੈ, ਜੋ ਕਿ ਬਹੁਤ ਹੁਨਰਮੰਦ ਕਾਰੀਗਰਾਂ ਦੁਆਰਾ ਤਿਆਰ ਕੀਤੀ ਜਾਂਦੀ ਹੈ। ਉਹ ਘੰਟਿਆ-ਬੱਧੀ ਟੈਨਿੰਗ, ਗ੍ਰੀਸਿੰਗ, ਕਟਿੰਗ, ਸਿਲਾਈ, ਆਕਾਰ ਦੇਣ, ਰੋਗਨ ਫੇਰਨ ਅਤੇ ਮੋਹਰ ਲਗਾਉਣ ਦਾ ਕੰਮ ਕਰਦੇ ਹਨ। ਕ੍ਰਿਕਟ ਦੀ ਦੁਨੀਆ ਦੀ ਚਮਕ-ਦਮਕ ਤੋਂ ਕੋਹਾਂ ਦੂਰ, ਇਹ ਅਜੇ ਵੀ ਇੱਕ ਜਾਤੀ-ਅਧਾਰਤ ਪੇਸ਼ਾ ਹੈ
Authors
- Published in
- India
- Rights
- © Shruti Sharma,Riya Behl,Kamaljit Kaur