cover image: ਕ੍ਰਿਕੇਟ ਦੀ ਚਕਾਚੌਂਧ ਤੋਂ ਕੋਹਾਂ ਦੂਰ, ਇੱਕ ਜੀਵਨ ਇਹ ਵੀ

20.500.12592/n1tzjt

ਕ੍ਰਿਕੇਟ ਦੀ ਚਕਾਚੌਂਧ ਤੋਂ ਕੋਹਾਂ ਦੂਰ, ਇੱਕ ਜੀਵਨ ਇਹ ਵੀ

18 Jul 2023

ਕ੍ਰਿਕਟ ਦੀ ਖੇਡ ਵਿੱਚ, ਚਮਕਦਾਰ ਲਾਲ ਗੇਂਦ ਕੇਂਦਰ ਵਿੱਚ ਹੁੰਦੀ ਹੈ, ਜੋ ਕਿ ਬਹੁਤ ਹੁਨਰਮੰਦ ਕਾਰੀਗਰਾਂ ਦੁਆਰਾ ਤਿਆਰ ਕੀਤੀ ਜਾਂਦੀ ਹੈ। ਉਹ ਘੰਟਿਆ-ਬੱਧੀ ਟੈਨਿੰਗ, ਗ੍ਰੀਸਿੰਗ, ਕਟਿੰਗ, ਸਿਲਾਈ, ਆਕਾਰ ਦੇਣ, ਰੋਗਨ ਫੇਰਨ ਅਤੇ ਮੋਹਰ ਲਗਾਉਣ ਦਾ ਕੰਮ ਕਰਦੇ ਹਨ। ਕ੍ਰਿਕਟ ਦੀ ਦੁਨੀਆ ਦੀ ਚਮਕ-ਦਮਕ ਤੋਂ ਕੋਹਾਂ ਦੂਰ, ਇਹ ਅਜੇ ਵੀ ਇੱਕ ਜਾਤੀ-ਅਧਾਰਤ ਪੇਸ਼ਾ ਹੈ

Authors

Shruti Sharma,Riya Behl,Kamaljit Kaur

Published in
India
Rights
© Shruti Sharma,Riya Behl,Kamaljit Kaur