cover image: ਮੁਆਵਜ਼ੇ ਖ਼ਾਤਰ ਇੱਟ ਵਾਂਗਰ ਤੱਪਦੇ ਭੱਠਾ ਮਜ਼ਦੂਰ

20.500.12592/vk8jzw

ਮੁਆਵਜ਼ੇ ਖ਼ਾਤਰ ਇੱਟ ਵਾਂਗਰ ਤੱਪਦੇ ਭੱਠਾ ਮਜ਼ਦੂਰ

14 Jul 2023

ਕੰਮ ਦੀ ਤਲਾਸ਼ ਵਿੱਚ ਉੜੀਸਾ ਤੋਂ ਦੂਜੇ ਰਾਜਾਂ ਵਿੱਚ ਪ੍ਰਵਾਸ ਕਰਨ ਵਾਲ਼ੇ ਪ੍ਰਵਾਸੀ ਕਾਮੇ ਸਰਕਾਰ ਦੀਆਂ ਭਲਾਈ ਸਕੀਮਾਂ ਤਹਿਤ ਵੱਖ-ਵੱਖ ਸਹੂਲਤਾਂ ਦੇ ਹੱਕਦਾਰ ਹਨ। ਪਰ ਇੱਕ ਤਾਂ ਇਹਨਾਂ ਨੂੰ ਪ੍ਰਾਪਤ ਕਰਨ ਦੀ ਪ੍ਰਕਿਰਿਆ ਬਹੁਤ ਮੁਸ਼ਕਿਲ ਹੈ ਅਤੇ ਪੱਲੇ ਪੈਂਦੀ ਹੈ ਕਦੇ ਨਾ ਮੁੱਕਣ ਵਾਲ਼ੀ ਉਡੀਕ

Authors

Anil Sharma,S. Senthalir,Kamaljit Kaur

Published in
India
Rights
© Anil Sharma,S. Senthalir,Kamaljit Kaur