ਜੋ ਔਰਤਾਂ ਪਸ਼ਮੀਨਾ ਸ਼ਾਲਾਂ ਦੇ ਨਿਰਮਾਣ ਲਈ ਲੋੜੀਂਦਾ ਧਾਗਾ ਕੱਤਦੀਆਂ ਹਨ, ਉਨ੍ਹਾਂ ਨੂੰ ਖ਼ੁਦ ਸ਼ਾਇਦ ਹੀ ਇਸ ਤੋਂ ਲੋੜੀਂਦੀ ਕਮਾਈ ਹੁੰਦੀ ਹੈ। ਇਹੀ ਕਾਰਨ ਹੈ ਕਿ ਨੌਜਵਾਨ ਕੁੜੀਆਂ ਇਸ ਰਵਾਇਤੀ ਕੰਮ ਵਿੱਚ ਰੁਚੀ ਨਹੀਂ ਲੈ ਰਹੀਆਂ
Authors
- Published in
- India
- Rights
- © Muzamil Bhat,Punam Thakur,Kamaljit Kaur