ਸਵਾਲ ਕਰਨ ਦੀ ਰੋਂਅ ਵਿੱਚ ਪਹਾੜੀਆ ਭਾਈਚਾਰਾ

16 Nov 2024

ਝਾਰਖੰਡ ਰਾਜ ਵਿੱਚ ਇਸ ਮਹੀਨੇ ਦੇ ਅਖ਼ੀਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਜਿਓਂ-ਜਿਓਂ ਵੋਟਿੰਗ ਦਾ ਦਿਨ ਨੇੜੇ ਆ ਰਿਹਾ ਹੈ, ਆਦਿਵਾਸੀ ਵੋਟਰ ਪੁੱਛ ਰਹੇ ਹਨ ਕਿ ਮਈ 2024 ਵਿੱਚ ਪਈਆਂ ਆਮ ਚੋਣਾਂ ਦੌਰਾਨ ਬੁਨਿਆਦੀ ਸਹੂਲਤਾਂ ਦੀ ਕੀਤੀ ਗਈ ਮੰਗ ਪੂਰੀ ਕਿਉਂ ਨਹੀਂ ਕੀਤੀ ਗਈ

Authors

Ashwini Kumar Shukla,Priti David,Kamaljit Kaur

Published in
India
Rights
© Ashwini Kumar Shukla,Priti David,Kamaljit Kaur