ਮਹਾਰਾਸ਼ਟਰ ਭਰ ਦੇ ਨੌਜਵਾਨ ਲੜਕੇ ਤੇ ਲੜਕੀਆਂ ਜੋ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਦੀ ਅਥਾਹ ਕੋਸ਼ਿਸ਼ ਕਰਦੇ ਰਹੇ ਸਨ, ਅਚਾਨਕ ਪੈਰਾਸ਼ੂਟ ਨਾਲ਼ ਲੈਂਡ ਕੀਤੀ ਅਗਨੀਵੀਰ ਯੋਜਨਾ ਨਾਲ਼ ਹਿੱਲ ਗਏ ਹਨ। ਧਿਆਨ ਰਹੇ ਇਹ ਯੋਜਨਾ ਚਾਰ ਸਾਲਾਂ ਲਈ ਹੀ ਫ਼ੌਜੀ ਪੈਦਾ ਕਰੇਗੀ ਤੇ ਉਨ੍ਹਾਂ ਵਿੱਚੋਂ ਸਿਰਫ਼ ਇੱਕ ਚੌਥਾਈ ਹੀ ਫ਼ੌਜ ਵਿੱਚ ਸਥਾਈ ਕੈਰੀਅਰ ਬਣਾਉਣ ਦੇ ਯੋਗ ਹੋਣਗੇ। ਬਾਕੀ ਸਿਖਲਾਈ ਪ੍ਰਾਪਤ ਸੈਨਿਕਾਂ ਨੂੰ ਦੁਬਾਰਾ ਕੰਮ ਲੱਭਣਾ ਪਵੇਗਾ
Authors
- Published in
- India
- Rights
- © Parth M.N.,Priti David,Kamaljit Kaur