ਮਦੁਰਈ ਦੀ ਛੋਟੀ ਉਮਰ ਦੀ ਕਲਾਕਾਰ, ਸੱਤਿਆਪ੍ਰਿਆ ਨੂੰ ਭੇਦਭਾਵਾਂ ਦੇ ਤਾਅਨਿਆਂ ਦਾ ਸਾਹਮਣਾ ਕਰਨਾ ਪਿਆ ਹੈ। ਅਜਿਹੇ ਹੀ ਹੋਰ ਕਈ ਤਜ਼ਰਬੇ ਹੋਏ ਜਿਨ੍ਹਾਂ ਨੇ ਜਿਓਂ ਉਨ੍ਹਾਂ ਦਾ ਹੱਥ ਫੜ੍ਹਿਆ ਤੇ ਚਿਤਰਕਲਾ ਨਾਲ਼ ਰੂ-ਬ-ਰੂ ਕਰਵਾ ਦਿੱਤਾ। ਉਨ੍ਹਾਂ ਦੀ ਇਹ ਕਲਾ ਮਨੁੱਖੀ ਸੰਸਾਰ ਦੇ ਅਹਿਸਾਸਾਂ, ਭਾਵਨਾਵਾਂ ਤੇ ਇੱਛਾਵਾਂ ਨੂੰ ਬਾਖੂਬੀ ਬਿਆਨ ਕਰਨ ਦੀ ਸਲਾਹੀਅਤ ਰੱਖਦੀ ਹੈ
Authors
- Published in
- India
- Rights
- © M. Palani Kumar,Priti David,Kamaljit Kaur