ਜਦੋਂ ਮੈਂ ਚਾਰਪਾਈ 'ਤੇ ਬੁਣਿਆ...'ਕਿਸਾਨ ਅੰਦੋਲਨ'

5 Nov 2024

ਭਗਤ ਰਾਮ ਯਾਦਵ ਹਰਿਆਣਾ ਦੇ ਆਪਣੇ ਜੱਦੀ ਸ਼ਹਿਰ ਵਿਖੇ ਚਾਰਪਾਈ (ਮੰਜੀ)ਅਤੇ ਪੀੜ੍ਹੀਆਂ ਬਣਾਉਂਦੇ ਹਨ। ਉਨ੍ਹਾਂ ਦੇ ਮਜ਼ਬੂਤ ਹੱਥੀਂ ਬਣਿਆ ਇਹ ਮਜ਼ਬੂਤ ਢਾਂਚਾ ਨਾ ਸਿਰਫ਼ ਦਿੱਲੀ-ਹਰਿਆਣਾ ਸਰਹੱਦ 'ਤੇ ਸਾਲ ਭਰ ਚੱਲੇ ਕਿਸਾਨ ਅੰਦੋਲਨ ਦਾ ਹਿੱਸਾ ਬਣਿਆ ਸਗੋਂ ਦੇਸ਼ ਦੇ ਕੋਨੇ-ਕੋਨੇ ਤੱਕ ਵੀ ਪਹੁੰਚ ਚੁੱਕਾ ਹੈ

Authors

Sanskriti Talwar,Naveen Macro,Sarbajaya Bhattacharya,Kamaljit Kaur

Published in
India
Rights
© Sanskriti Talwar,Naveen Macro,Sarbajaya Bhattacharya,Kamaljit Kaur