ਆਪਣੀਆਂ ਬੰਦਰਗਾਹਾਂ ਅਸਾਂ ਹੀ ਨੇ ਬਚਾਉਣੀਆਂ

3 Nov 2024

ਕੱਛ ਦਾ ਇੱਕ ਮਛੇਰਾ ਆਪਣੇ ਸਾਥੀਆਂ ਨੂੰ ਪ੍ਰੇਰਿਤ ਕਰਨ ਲਈ ਉਤਸ਼ਾਹ ਭਰਪੂਰ ਗੀਤ ਗਾਉਂਦਾ ਹੈ ਤਾਂ ਜੋ ਉਹ ਸਾਰੇ ਸਮੁੰਦਰ ਜਾਣ ਦੀ ਤਿਆਰੀ ਕਰ ਸਕਣ। ਇਹ ਗੀਤ ਕੱਛ ਦੇ ਲੋਕ ਗੀਤਾਂ ਦੀ ਨਿਰੰਤਰ ਚੱਲਦੀ ਲੜੀ ਤੋਂ ਲਿਆ ਗਿਆ ਹੈ

Authors

Pratishtha Pandya,Jigyasa Mishra,Kamaljit Kaur

Published in
India
Rights
© Pratishtha Pandya,Jigyasa Mishra,Kamaljit Kaur