ਆਪਣੀ ਹੋਂਦ ਦੀ ਲੜਾਈ ਲੜਦੀ ਭਰਿਆਤੀ ਭਾਸ਼ਾ

29 Oct 2024

ਭਾਰਿਆ ਭਾਈਚਾਰੇ ਦੇ ਇੱਕ ਕਿਸਾਨ ਕਮਲੇਸ਼ ਡੰਡੋਲੀਆ ਇੱਕ ਉੱਤਮ ਲੇਖਕ ਹਨ ਅਤੇ ਭਾਸ਼ਾ ਨੂੰ ਇਕੱਤਰ ਕਰਨ ਅਤੇ ਸਹੇਜਣ ਦੇ ਕੰਮ ਵਿੱਚ ਲੱਗੇ ਹੋਏ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਮਾਂ ਬੋਲੀ, ਭਰਿਆਤੀ ਹਿੰਦੀ ਤੋਂ ਪਿੱਛੇ ਤਾਂ ਹੈ ਹੀ, ਸਗੋਂ ਭਾਸ਼ਾ ਨਾਲ਼ ਜੁੜੀਆਂ ਕਈਆਂ ਚੀਜ਼ਾਂ ਪਹਿਲਾਂ ਹੀ ਗੁਆ ਵੀ ਚੁੱਕੀ ਹੈ

Authors

Ritu Sharma,Priti David,Kamaljit Kaur

Published in
India
Rights
© Ritu Sharma,Priti David,Kamaljit Kaur