ਚਾਖੇਚਾਂ ਆਦਿਵਾਸੀ ਭਾਈਚਾਰੇ ਦੀਆਂ ਔਰਤਾਂ ਲਈ ਬੁਣਾਈ ਕਰਨਾ ਇੱਕ ਰਵਾਇਤੀ ਕਿੱਤਾ ਹੈ, ਜੋ ਪੀੜ੍ਹੀਆਂ ਤੋਂ ਉਨ੍ਹਾਂ ਤੱਕ ਪਹੁੰਚਦਾ ਆ ਰਿਹਾ ਹੈ। ਪਰ ਇਸ ਕੰਮ ਬਦਲੇ ਮਿਲ਼ਣ ਵਾਲ਼ਾ ਪੈਸਾ ਬਹੁਤ ਹੀ ਨਿਗੂਣਾ ਹੈ। ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੂਹਰੀ ਘੱਟ ਪੈਸਿਆਂ ਦੇ ਨਾਲ਼ ਹੁਣ ਮਕੈਨੀਕਲ ਉਤਪਾਦਾਂ ਦਾ ਮੁਕਾਬਲੇ ਵੀ ਕਰਨਾ ਪੈ ਰਿਹਾ ਹੈ
Authors
- Published in
- India
- Rights
- © Moalemba Jamir,Sarbajaya Bhattacharya,Kamaljit Kaur