ਜਲਾਲ ਅਲੀ ਸੇੱਪਾ, ਬਾਇਰ, ਦਰਕੀ, ਦੁਏਰ ਅਤੇ ਦੀਆਰ ਜਿਹੇ ਦੇਸੀ ਬਾਂਸ ਤੋਂ ਬਣਨ ਵਾਲ਼ੇ ਮੱਛੀਆਂ ਫੜ੍ਹਨ ਵਾਲ਼ੇ ਜਾਲ਼ ਬਣਾਉਂਦੇ ਹਨ। ਪਰ ਨਦਾਰਦ ਰਹਿਣ ਵਾਲ਼ੇ ਮੌਨਸੂਨ ਨੇ ਅਸਾਮ ਦੇ ਪਾਣੀ ਸਰੋਤ ਛੋਟੇ ਕਰ ਦਿੱਤੇ ਹਨ ਜਿਸ ਕਾਰਨ ਮੱਛੀਆਂ ਫੜ੍ਹਨ ਵਾਲ਼ੇ ਜਾਲ਼ ਦੀ ਮੰਗ ਵਿੱਚ ਆਈ ਘਾਟ ਕਾਰਨ ਜਲਾਲ ਦੀ ਕਮਾਈ ਵਿੱਚ ਗਿਰਾਵਟ ਆ ਗਈ ਹੈ
Authors
- Published in
- India
- Rights
- © Mahibul Hoque,Priti David,Navneet Kaur Dhaliwal