ਦੇਸ਼ ਅੰਦਰ ਹਾਲੇ ਗਰਮੀ ਖੁੱਲ੍ਹ ਕੇ ਆਈ ਵੀ ਨਹੀਂ ਕਿ ਪਾਣੀ ਲਈ ਤਰਸੇਵਾਂ ਤੇ ਕਿੱਲਤ ਦਾ ਡਰ ਵਧਣ ਵੀ ਲੱਗਾ ਹੈ। 22 ਮਾਰਚ ਵਿਸ਼ਵ ਜਲ ਦਿਵਸ ਮੌਕੇ, ਪਾਰੀ ਨੇ ਦੇਸ਼ ਦੇ ਕਈ ਇਲਾਕਿਆਂ ਦਾ ਦੌਰਾ ਕੀਤਾ ਤੇ ਜ਼ਮੀਨਦੋਜ਼ ਪਾਣੀ ਦੇ ਘਟਦੇ ਪੱਧਰ ਦੀ ਗੱਲ ਤਾਂ ਕੀਤੀ ਹੀ ਹੈ ਨਾਲ਼ ਹੀ ਇਹ ਹਕੀਕਤ ਵੀ ਨਸ਼ਰ ਕੀਤੀ ਹੈ ਕਿ ਕਿਵੇਂ ਟੂਟੀਆਂ ਵਿੱਚ ਪਾਣੀ ਆਉਣਾ ਤੇ ਪਾਣੀ ਨਾ ਆਉਣਾ ਵੀ ਜਾਤ ਦਾ ਪ੍ਰਤੀਕ ਬਣ ਗਿਆ ਹੈ...
Authors
PARI Team,Sarbajaya Bhattacharya,Priti David,Binaifer Bharucha,Kamaljit Kaur
- Published in
- India
- Rights
- © PARI Team,Sarbajaya Bhattacharya,Priti David,Binaifer Bharucha,Kamaljit Kaur