ਮੌਸਮ ਦੀ ਮਾਰ ਨਾਲ਼ ਤਬਾਹ ਹੋਈ ਮਗਹੀ ਪੱਤਿਆਂ ਦੀ ਕਾਸ਼ਤ

19 Mar 2024

ਦੱਖਣੀ ਬਿਹਾਰ ਵਿੱਚ ਮਸ਼ਹੂਰ ਛੋਟੇ ਪਾਨ ਕਿਸਾਨਾਂ ਦਾ ਕਹਿਣਾ ਹੈ ਕਿ ਅਨਿਯਮਿਤ ਮੌਸਮ ਅਤੇ ਭਾਰੀ ਤਬਦੀਲੀਆਂ ਉਨ੍ਹਾਂ ਦੀਆਂ ਫ਼ਸਲਾਂ ਨੂੰ ਤਬਾਹ ਕਰ ਰਹੀਆਂ ਹਨ ਅਤੇ, ਰਾਜ ਦੁਆਰਾ ਅਦਾ ਕੀਤਾ ਗਿਆ ਮੁਆਵਜ਼ਾ ਨਾਮਾਤਰ ਹੈ। ਮਗਹੀ ਦੇ ਪੱਤਿਆਂ ਨੂੰ 2017 ਵਿੱਚ ਭੂਗੋਲਿਕ ਸੂਚਕ (ਜੀਆਈ) ਮਿਲ਼ਿਆ ਸੀ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਵੀ ਕੁਝ ਨਹੀਂ ਬਦਲਿਆ

Authors

Umesh Kumar Ray,Shreya Katyayini,Shreya Katyayini,Priti David,Kamaljit Kaur

Published in
India
Rights
© Umesh Kumar Ray,Shreya Katyayini,Shreya Katyayini,Priti David,Kamaljit Kaur