cover image: ‘ਮਹੂਆ ਫੁੱਲ ਇਓਂ ਕਿਰਨ ਜਿਓਂ ਮੀਂਹ ਦੀਆਂ ਲਾਲ ਬੂੰਦਾਂ’

20.500.12592/wdbs0zn

‘ਮਹੂਆ ਫੁੱਲ ਇਓਂ ਕਿਰਨ ਜਿਓਂ ਮੀਂਹ ਦੀਆਂ ਲਾਲ ਬੂੰਦਾਂ’

9 Feb 2024

ਇਸ ਕਹਾਣੀ ਵਿੱਚ ਪੇਸ਼ ਕੀਤੇ ਗਏ ਸੱਤ ਆਡੀਓ ਗੀਤਾਂ ਵਿੱਚ, ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਫਰਸੇਗੜ੍ਹ ਪਿੰਡ ਦੇ ਇੱਕ ਰਿਹਾਇਸ਼ੀ ਸਕੂਲ ਦੀਆਂ ਆਦਿਵਾਸੀ ਕੁੜੀਆਂ ਰੁੱਖਾਂ ਅਤੇ ਖੇਤਾਂ, ਦੋਸਤਾਂ ਅਤੇ ਪਰਿਵਾਰਾਂ, ਕੱਪੜੇ ਪਹਿਨਣ ਅਤੇ ਨੱਚਣ ਅਤੇ ਤਿਰੰਗੇ ਬਾਰੇ ਗੀਤ ਗਾਉਂਦੀਆਂ ਹਨ

Authors

Arundhati V.,Shobha R.,Sharmila Joshi,Kamaljit Kaur

Published in
India
Rights
© Arundhati V.,Shobha R.,Sharmila Joshi,Kamaljit Kaur