cover image: ਅਯੋਧਿਆ: ਜਿੱਥੇ ਹਾਲੇ ਵੀ ਤਾਰ-ਤਾਰ ਨਾ ਹੋਈ ਇਨਸਾਨੀਅਤ

20.500.12592/qfttkwc

ਅਯੋਧਿਆ: ਜਿੱਥੇ ਹਾਲੇ ਵੀ ਤਾਰ-ਤਾਰ ਨਾ ਹੋਈ ਇਨਸਾਨੀਅਤ

9 Feb 2024

ਪਿਛਲੇ ਚਾਰ ਦਹਾਕਿਆਂ ਤੋਂ ਨਵੇਂ ਬਣੇ ਰਾਮ ਮੰਦਰ ਦੇ ਨੇੜਲੇ ਇਲਾਕੇ ਵਿੱਚ ਹਿੰਦੂ ਅਤੇ ਮੁਸਲਿਮ ਪਰਿਵਾਰ ਗੁਆਂਢੀਆਂ ਵਜੋਂ ਰਹਿੰਦੇ ਰਹੇ ਹਨ। ਹਜ਼ਾਰਾਂ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੇ ਨਾਮ 'ਤੇ ਭਾਵੇਂ ਅਯੋਧਿਆ ਦੀ ਵੱਧ ਤੋਂ ਵੱਧ ਜ਼ਮੀਨ ਐਕਵਾਇਰ ਕਰ ਲਈ ਜਾਵੇ, ਭਾਵੇਂ ਉਨ੍ਹਾਂ ਦੇ ਘਰ ਖੁੱਸ ਜਾਣ ਪਰ ਉਨ੍ਹਾਂ ਦੀ ਦੋਸਤੀ ਅਤੇ ਪਰਿਵਾਰਕ ਰਿਸ਼ਤੇ ਵੱਧ ਮਜ਼ਬੂਤ ਹੁੰਦੇ ਰਹਿਣਗੇ

Authors

Shweta Desai,Priti David,Kamaljit Kaur

Published in
India
Rights
© Shweta Desai,Priti David,Kamaljit Kaur