cover image: ਕੁਨੋ: ਚੀਤੇ ਆਪਣੇ ਮੁਲਕੋਂ ਉਜੜੇ, ਉਜੜੇ ਆਦਿਵਾਸੀ ਆਪਣੀ ਜ਼ਮੀਨ ਤੋਂ

20.500.12592/9s4n24n

ਕੁਨੋ: ਚੀਤੇ ਆਪਣੇ ਮੁਲਕੋਂ ਉਜੜੇ, ਉਜੜੇ ਆਦਿਵਾਸੀ ਆਪਣੀ ਜ਼ਮੀਨ ਤੋਂ

6 Feb 2024

ਰਾਜਨੀਤਕ ਦ੍ਰਿਸ਼ਟੀਕੋਣ ਤੋਂ ਕੁਨੋ ਕਿਸੇ ਅਖਾੜੇ ਤੋਂ ਘੱਟ ਨਹੀਂ। ਸੰਰਖਣ ਪਰਿਯੋਜਨਾ ਦੇ ਨਾਮ 'ਤੇ ਬੁਕਾਂ ਦੇ ਬੁਕ ਪੈਸੇ ਤੇ ਸੱਤਾ ਦੇ ਦਖ਼ਲ ਨੇ ਚੀਤਾ ਸਫ਼ਾਰੀ ਨੂੰ ਲੋੜੋਂ ਵੱਧ ਕੀਮਤੀ ਪ੍ਰੋਜੈਕਟ ਬਣਾ ਛੱਡਿਆ ਹੈ। ਓਧਰ ਚੀਤਿਆਂ ਦੇ ਨਿਵਾਸ ਖ਼ਾਤਰ ਉਜਾੜੇ ਗਏ ਸੈਂਕੜੇ ਆਦਿਵਾਸੀ ਰੋਜ਼ੀਰੋਟੀ, ਸਕੂਲ, ਬਾਲਣ ਅਤੇ ਪੀਣ ਵਾਲ਼ੇ ਪਾਣੀ ਤੱਕ ਲਈ ਸੰਘਰਸ਼ ਕਰ ਰਹੇ ਹਨ

Authors

Priti David,P. Sainath,Kamaljit Kaur

Published in
India
Rights
© Priti David,P. Sainath,Kamaljit Kaur