cover image: ਮੂੰਹ 'ਚ ਪਾਉਂਦਿਆਂ ਹੀ ਘੁੱਲ਼ ਜਾਵੇ ਚੌਲ਼ਾਂ ਦੇ ਵਰਕ ਦੀ ਮਠਿਆਈ

20.500.12592/5mkm2bj

ਮੂੰਹ 'ਚ ਪਾਉਂਦਿਆਂ ਹੀ ਘੁੱਲ਼ ਜਾਵੇ ਚੌਲ਼ਾਂ ਦੇ ਵਰਕ ਦੀ ਮਠਿਆਈ

27 Jan 2024

ਅਤਰਿਆਪੁਰਮ ਦੇ ਪੂਤਰੇਕੁਲੂ ਨੂੰ ਪਿਛਲੇ ਸਾਲ ਭੂਗੋਲਿਕ ਸੂਚਕ (GI) ਮਿਲ਼ਿਆ ਹੈ। ਚੌਲ਼ਾਂ ਦੇ ਵਰਕ ਵਿੱਚ ਲਿਪਟਿਆ ਇੱਕ ਅਜਿਹਾ ਪਕਵਾਨ ਜੋ ਮੂੰਹ ਵਿੱਚ ਪਾਉਂਦਿਆਂ ਹੀ ਘੁੱਲ਼ ਜਾਂਦਾ ਹੋਵੇ, ਇਹ ਹੈ ਆਂਧਰਾ ਪ੍ਰਦੇਸ਼ ਦੀ ਮੰਨੀ-ਪ੍ਰਮੰਨੀ ਮਠਿਆਈ। ਚੌਲ਼ਾਂ ਦੇ ਮਲ਼ੂਕ ਪਾਰਦਰਸ਼ੀ ਵਰਕ ਬਣਾਉਣ ਦਾ ਹੁਨਰਮੰਦੀ ਭਰਿਆ ਇਹ ਕੰਮ ਜ਼ਿਆਦਾਤਰ ਔਰਤਾਂ ਹੀ ਕਰਦੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਹੋਣ ਵਾਲ਼ੀ ਕਮਾਈ ਮਠਿਆਈ ਜਿੰਨੀ ਮਿੱਠੀ ਨਹੀਂ ਹੁੰਦੀ

Authors

Amrutha Kosuru,PARI Desk,Arshdeep Arshi

Published in
India
Rights
© Amrutha Kosuru,PARI Desk,Arshdeep Arshi