cover image: ‘ਦੇਖੋ ਬਗ਼ੈਰ ਜਿਮ ਲਾਇਆਂ ਵੀ ਮੇਰੇ ਸਿਕਸ ਪੈਕਸ ਐਬਸ ਨੇ’

20.500.12592/9zw3wtc

‘ਦੇਖੋ ਬਗ਼ੈਰ ਜਿਮ ਲਾਇਆਂ ਵੀ ਮੇਰੇ ਸਿਕਸ ਪੈਕਸ ਐਬਸ ਨੇ’

13 Jan 2024

ਮੇਰਠ ਦੇ ਘੱਟ ਕਮਾਈ ਵਾਲ਼ੇ ਮੁਸਲਿਮ ਪਰਿਵਾਰਾਂ ਦੇ ਨੌਜਵਾਨਾਂ ਵਾਸਤੇ ਫ਼ਿਟਨੈੱਸ ਤੇ ਜਿਮ ਉਪਕਰਣ ਤਿਆਰ ਕਰਨਾ ਰੋਜ਼ੀ-ਰੋਟੀ ਦਾ ਸਭ ਤੋਂ ਅਹਿਮ ਵਸੀਲਾ ਹੈ। ਉਹ ਧਾਤੂ ਦੇ ਟੁਕੜਿਆਂ ਨੂੰ ਕੱਟ ਕੇ ਵੈਲਡਿੰਗ ਕਰਨ, ਬਫ਼, ਫਿਨਿਸ਼, ਪੇਂਟ, ਪਾਊਡਰ-ਕੋਟ ਕਰਨ ਵਾਲ਼ੇ ਕਾਰਖ਼ਾਨਿਆਂ ਵਿੱਚ ਕੰਮ ਕਰਦੇ ਹਨ, ਜਿੱਥੇ ਇਨ੍ਹਾਂ ਪੁਰਜ਼ਿਆਂ ਨੂੰ ਇਕੱਠਿਆਂ ਕਰਕੇ ਅਖ਼ੀਰ ਜੋੜਿਆ ਜਾਂਦਾ ਹੈ

Authors

Shruti Sharma,Sarbajaya Bhattacharya,Kamaljit Kaur

Published in
India
Rights
© Shruti Sharma,Sarbajaya Bhattacharya,Kamaljit Kaur